Mirza Lyrics (ਪੰਜਾਬੀ) by Sidhu Moose Wala

Mirza lyrics by Sidhu Moose Wala songs cover
ਪੰਜਾਬੀMirzaSidhu Moose Wala
8.1K views

Mirza Lyrics

[Producer Tag]
A-Vee on the chart!

[Verse 1: Sidhu Moose Wala]
ਮੈਨੂੰ ਦਰਸ ਅੱਲਾਹ ਦਾ, ਓਸੇ ਵੇਲੇ ਹੋ ਜਾਣਾ
ਮੈਨੂੰ ਦਰਸ ਅੱਲਾਹ ਦਾ, ਓਸੇ ਵੇਲੇ ਹੋ ਜਾਣਾ
ਜਾਕੇ ਜਦ ਸਾਹਿਬਾਂ ਨੂੰ, ਮੈਂ ਸੀਨੇ ਨਾਲ ਲਾਯਾ
ਜਾਕੇ ਜਦ ਸਾਹਿਬਾਂ ਨੂੰ, ਮੈਂ ਸੀਨੇ ਨਾਲ ਲਾਯਾ

[Verse 2: Sidhu Moose Wala]
ਹੋ ਬਾਕੀਏ ਹਵਾ ਦੇ ਨਾਲ, ਕਰਦੇ ਤੂੰ ਅੱਜ ਗੱਲਾਂ ਨੀ
ਬਾਕੀਏ ਹਵਾ ਦੇ ਨਾਲ, ਕਰਦੇ ਤੂੰ ਅੱਜ ਗੱਲਾਂ ਨੀ
ਜੱਟੀ ਮਰਜੂ ਗੀ ਜੇਹ, ਮੈਂ ਨਜ਼ਰੀਂ ਨਾ ਆਯਾ
ਜੱਟੀ ਮਰਜੂ ਗੀ ਜੇਹ, ਮੈਂ ਨਜ਼ਰੀਂ ਨਾ ਆਯਾ

[Verse 3: Sidhu Moose Wala]
ਸਦਾ ਜਨਮ ਜਨਮ ਤੱਕ ਸਾਥ ਨਿਭੂੰਗਾ ਬਾਕੀਏ ਨੀ
ਸਦਾ ਜਨਮ ਜਨਮ ਤੱਕ ਸਾਥ ਨਿਭੂੰਗਾ ਬਾਕੀਏ ਨੀ
ਬਾਕੀਏ ਕੋਲ ਖੁਦਾ ਦੇ, ਜੱਟ ਨੇ ਲੇਖ ਲਿਖਾਯਾ
ਬਾਕੀਏ ਕੋਲ ਖੁਦਾ ਦੇ, ਜੱਟ ਨੇ ਲੇਖ ਲਿਖਾਯਾ

Disclaimer:-
All lyrics are © the original artist. This content is shared for educational, informational, and non-commercial purposes under fair use. We aim for accuracy, but some errors may occur. Support the artist by buying official music.

Translations Available

Mirza Song FAQs

Who produced 'Mirza' by Sidhu Moose Wala?

+

It was produced by A-Vee.

Who wrote 'Mirza' by Sidhu Moose Wala?

+

It was written by karnail Sivia.

When did Sidhu Moose Wala release 'Mirza'?

+

It was released on May 7, 2020.

Sidhu Moose Wala's Singles thumbnail

Sidhu Moose Wala's Singles

Song Credits

Official Music Video