GOAT Lyrics
[Intro]
ਹਾਂ, ਹਾਂ
ਸਿੱਧੂ ਮੂਸੇਵਾਲਾ
ਐ
[Verse 1: Sidhu Moose Wala]
ਨੀ ਮੈਂ ਹੱਕ ਦੀ ਕਮਾਈ ਵਿਚ ਗੇੜੇ ਕੱਡ ਦਾ
ਗੇੜੇ ਕੱਡ ਦਾ, ਗੇੜੇ ਕੱਡ ਦਾ
ਨੀ ਮੈਂ ਹੱਕ ਦੀ ਕਮਾਈ ਵਿਚ ਗੇੜੇ ਕੱਡ ਦਾ
ਸਾਲੇ ਮੱਚਦੇ ਸ਼ਰੀਕ ਨੇ ਫਰੌਡ ਮੰਨਦੇ
[Chorus: Sidhu Moose Wala]
ਤੇਰੇ ਸ਼ਹਿਰ ਦੀ ਪੁਲਿਸ ਮੈਨੂੰ ਥੀਫ਼ ਆਖਦੀ ਨੀ
ਤੇਰੇ ਹੁੱਡ ਦੇ ਨੇ ਮੁੰਡੇ ਮੈਨੂੰ GOAT ਮੰਨਦੇ
ਸ਼ਹਿਰ ਦੀ ਪੁਲਿਸ ਮੈਨੂੰ ਥੀਫ਼ ਆਖਦੀ ਨੀ
ਤੇਰੇ ਹੁੱਡ ਦੇ ਨੇ ਮੁੰਡੇ ਮੈਨੂੰ GOAT ਮੰਨਦੇ
(ਵਜ਼ੀਰ ਇਨ ਦਾ ਹੁੱਡ)
[Verse 2: Sidhu Moose Wala]
ਕਾਟਿਲਾ ਦਾ ਵਾਕ ਮੇਰੇ ਨਾਲ ਤੁੱਰੇ ਨੀ
ਦਿਲਾਂ ਦੇ ਹੀਰੇ ਆ ਬਸ ਕਮ ਬੁੱਰੇ ਨੀ
ਸਰਦੱਕਾਂ ਦੇ ਉੱਤੇ ਜ਼ਿੰਦਗੀ ਹਾਂ ਭਾਲਦੇ
ਲੈਕੇ ਡੱਬਾਂ ਵਿਚ ਮੌਤ ਹੱਥਾਂ ਵਿਚ ਛੁਰੇ ਨੀ
ਮਰ ਜਾਂਦੇ ਜੱਟ bow down ਹੁੰਦੇ ਨਾ
ਸਾਡਾ ਮੁੱਢ ਤੋਂ ਹੀ ਲੋਕ ਐ record ਮੰਨਦੇ
[Chorus: Sidhu Moose Wala]
ਤੇਰੇ ਸ਼ਹਿਰ ਦੀ ਪੁਲਿਸ ਮੈਨੂੰ ਥੀਫ਼ ਆਖਦੀ ਨੀ
ਤੇਰੇ ਹੁੱਡ ਦੇ ਨੇ ਮੁੰਡੇ ਮੈਨੂੰ GOAT ਮੰਨਦੇ
ਸ਼ਹਿਰ ਦੀ ਪੁਲਿਸ ਮੈਨੂੰ ਥੀਫ਼ ਆਖਦੀ ਨੀ
ਤੇਰੇ ਹੁੱਡ ਦੇ ਨੇ ਮੁੰਡੇ ਮੈਨੂੰ GOAT ਮੰਨਦੇ
[Verse 3: Sidhu Moose Wala]
ਅੱਖ ਦਾ ਤਜਰਬਾ ਐ ਇੱਲ ਨਾਲ ਦਾ
ਚੋਬੜ ਫੱਟੇ ਚ ਗੱਡੇ kill ਨਾਲ ਦਾ
ਅੰਤ ਦੀ ਤਰੱਕੀ ਪਿੱਛੋ ਮੌਤ ਦਸਦਾ
ਮੇਰਾ ਮੱਥਾ Mercedes ਦੀ grill ਨਾਲ ਦਾ
Long live ਰਹਿਣਾ ਜੱਟ ਦਿਲਾਂ ਵਿਚ ਨੀ
ਦੱਸ ਜਿਹੜੇ ਸਾਡਾ ਪੱਥ short ਮੰਨਦੇ
[Chorus: Sidhu Moose Wala]
ਤੇਰੇ ਸ਼ਹਿਰ ਦੀ ਪੁਲਿਸ ਮੈਨੂੰ ਥੀਫ਼ ਆਖਦੀ ਨੀ
ਤੇਰੇ ਹੁੱਡ ਦੇ ਨੇ ਮੁੰਡੇ ਮੈਨੂੰ GOAT ਮੰਨਦੇ
ਸ਼ਹਿਰ ਦੀ ਪੁਲਿਸ ਮੈਨੂੰ ਥੀਫ਼ ਆਖਦੀ ਨੀ
ਤੇਰੇ ਹੁੱਡ ਦੇ ਨੇ ਮੁੰਡੇ ਮੈਨੂੰ GOAT ਮੰਨਦੇ
(ਵਜ਼ੀਰ ਇਨ ਦਾ ਹੁੱਡ)
[Verse 4: Sidhu Moose Wala]
ਕੱਡ ਦਾ 'Stang ਵਿਚ ਯਾਰ ਗੇੜੇ ਨੀ
ਯਾਰਾਂ ਨਾਲੋ ਰੱਖਣ ਵੈਰੀਆਂ ਨੂੰ ਨੇੜੇ ਨੀ
ਜਿਹੜੇ ਜਿਹੜੇ ਸਿੱਗੇ ਸਾਲੇ ਧੌਣ ਛੱਡਦੇ
ਆਹ ਲੈ ਵੇਖਲਾ ਸਨਾਟੇ ਅੰਤੀਆਂ ਦੇ ਵੇਹੜੇ ਨੀ
ਅੱਖਾਂ ਚ ਘਸੂੰ ਦੇ ਦੇ ਰੋਂਦੇ ਮਿੱਠੀਏ
ਜਿਹੜੇ ਜੱਟ ਦੇ challenge ਨੂੰ ਸੀ ਚੌਰ ਮੰਨਦੇ
(ਯੇ, ਯੇ)
[Chorus: Sidhu Moose Wala]
ਤੇਰੇ ਸ਼ਹਿਰ ਦੀ ਪੁਲਿਸ ਮੈਨੂੰ ਥੀਫ਼ ਆਖਦੀ ਨੀ
ਤੇਰੇ ਹੁੱਡ ਦੇ ਨੇ ਮੁੰਡੇ ਮੈਨੂੰ GOAT ਮੰਨਦੇ
ਸ਼ਹਿਰ ਦੀ ਪੁਲਿਸ ਮੈਨੂੰ ਥੀਫ਼ ਆਖਦੀ ਨੀ
ਤੇਰੇ ਹੁੱਡ ਦੇ ਨੇ ਮੁੰਡੇ ਮੈਨੂੰ GOAT ਮੰਨਦੇ
[Verse 5: Sidhu Moose Wala]
ਤੈਨੂੰ ਇੱਕੋ ਗੱਲ ਅੱਖਾ ਅੱਗੇ ਸ਼ੇਅਰ ਨਾ ਕਰੀ
ਬੜੇ ਸਾਡੇ ਬਾਰੇ ਬੋਲਦੇ ਆ care ਨਾ ਕਰੀ
ਬਿਨਾ ਗੱਲੋਂ ਕੋਈ ਸਾਲਾ ਪਾਇ ਜੂ ਮਾਰਨਾ
ਕਿਸੇ ਲੰਡੂ ਨਾਲ compare ਨਾ ਕਰੀ
ਮੂਸਾ 'ਆਲਾ ਜੱਟ ਏਥੇ ਇੱਕੋ ਮਿੱਠੀਏ
ਉੰਜ ਗਲੀ-ਬਾਤੀ ਸਾਡੇ ਜਿਹੇ ਬਹੁਤ ਬੰਨਦੇ
[Chorus: Sidhu Moose Wala]
ਤੇਰੇ ਸ਼ਹਿਰ ਦੀ ਪੁਲਿਸ ਮੈਨੂੰ ਥੀਫ਼ ਆਖਦੀ ਨੀ
ਤੇਰੇ ਹੁੱਡ ਦੇ ਨੇ ਮੁੰਡੇ ਮੈਨੂੰ GOAT ਮੰਨਦੇ
ਸ਼ਹਿਰ ਦੀ ਪੁਲਿਸ ਮੈਨੂੰ ਥੀਫ਼ ਆਖਦੀ ਨੀ
ਤੇਰੇ ਹੁੱਡ ਦੇ ਨੇ ਮੁੰਡੇ ਮੈਨੂੰ GOAT ਮੰਨਦੇ
[Outro]
(ਵਜ਼ੀਰ ਇਨ ਦਾ ਹੁੱਡ)
All lyrics are © the original artist. This content is shared for educational, informational, and non-commercial purposes under fair use. We aim for accuracy, but some errors may occur. Support the artist by buying official music.
GOAT Song FAQs
Who produced 'GOAT' by Sidhu Moose Wala?
+It was produced by Wazir Patar.
Who wrote 'GOAT' by Sidhu Moose Wala?
+It was written by Sidhu Moose Wala.
When did Sidhu Moose Wala release 'GOAT'?
+It was released on July 25, 2021.

Sidhu Moose Wala's Singles
- 1.
22 22 (Bai Bai)
- 2.
295
- 3.
410
- 4.
8 Cylinder
- 5.
911
- 6.
Ajj Kal Ve
- 7.
Amli Talk (Skit)
- 8.
Approach
- 9.
Aroma
- 10.
B&W
- 11.
Baapu
- 12.
Bad
- 13.
Bambiha Bole
- 14.
Bitch I’m Back
- 15.
Boo Call (Skit)
- 16.
Boss
- 17.
Brown Shortie
- 18.
Built Different
- 19.
Burberry
- 20.
Calaboose
- 21.
Celebrity Killer
- 22.
Chacha Huu (Skit)
- 23.
Confession
- 24.
Dark Love
- 25.
Dear Mama
- 26.
Dhakka
- 27.
Doctor
- 28.
Dollar
- 29.
East Side Flow
- 30.
El Chapo
- 31.
Facts (Skit)
- 32.
Flop Song
- 33.
Forget About It
- 34.
G-Shit
- 35.
GOAT
- 36.
Hathyar
- 37.
Homicide
- 38.
IDGAF
- 39.
Invincible
- 40.
Jaan
- 41.
Jailaan
- 42.
Jatti Jeone Morh Wargi
- 43.
Mafia Style
- 44.
Malwa Block
- 45.
Me & My Girlfriend
- 46.
Mirza
- 47.
MooseDrilla
- 48.
Moosetape (Intro)
- 49.
My Block
- 50.
No Worries
- 51.
Outlaw
- 52.
Panjab (My Motherland)
- 53.
Pind Hood Damn Good (RMG Intro)
- 54.
Pittal
- 55.
Poison
- 56.
Power
- 57.
Racks And Rounds
- 58.
Real One (Skit)
- 59.
Regret
- 60.
Roti
- 61.
Saab
- 62.
Sanju
- 63.
Sidhu Son
- 64.
Sidhu’s Anthem
- 65.
Signed To God
- 66.
Sin
- 67.
So High
- 68.
Sohne Lagde
- 69.
Taare
- 70.
These Days
- 71.
Tibbeyan Da Putt
- 72.
Tochan
- 73.
Trial Day (Skit)
- 74.
Truckan Wale
- 75.
Ultimatum (Skit)
- 76.
Unfuckwithable
- 77.
US
- 78.
When I Am Gone
- 79.
Who’s Bad
- 80.
Yaarian
Song Credits
Writer
Producer
Wazir PatarArtist
Released on
July 25, 2021